ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਨੇ ਕੀਤੀ ਸੱਤਵੀਂ ਸੂਚੀ ਜਾਰੀ  ਪੰਜਾਬ ਦੇ 18 ਸੂਬਾ ਸਲਾਹਕਾਰ ਤੇ 25 ਮੀਡੀਆ ਸੂਬਾ ਕੋਆਰਡੀਨੇਟਰ ਕੀਤੇ ਨਿਯੁਕਤ  ਯੋਗ ਆਗੂਆਂ ਨੂੰ ਮਿਸ਼ਨ ਚ ਦੇਵਾਂਗੇ ਵਿਸ਼ੇਸ਼ ਜ਼ਿਮੇਵਾਰੀਆਂ : ਸ਼੍ਰੀ ਦਰਸ਼ਨ ਕਾਂਗੜਾ 

Share and Enjoy !

Shares
 ਲੌਂਗੋਵਾਲ(ਜਗਸੀਰ ਸਿੰਘ): ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਮਿਸ਼ਨ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਮਿਸ਼ਨ ਦੀਆਂ ਸੇਵਾਵਾਂ ਨੂੰ ਜਨ – ਜਨ ਤੱਕ ਪਹੁਚਾਉਣ ਲਈ ਸਾਲ 2025 ਲਈ ਪੰਜਾਬ ਦੇ 18 ਸੂਬਾ ਸਲਾਹਕਾਰ ਅਤੇ 25 ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸਲਾਹਕਾਰਾਂ ਵਿੱਚ 1) ਸ਼੍ਰੀ ਦੀਪਕ ਕੁਮਾਰ ਵੇਰਕਾ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ, 2) ਸ੍ਰੀ ਰਾਜ ਕੁਮਾਰ ਹੰਸ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ, 3) ਸ੍ਰੀ ਰੁਲਦੂ ਸਿੰਘ ਗੁੱਮਟੀ ਸ਼ੇਰਪੁਰ, 4) ਸ੍ਰੀ ਮੋਹਨ ਲਾਲ ਸ਼ਰਮਾ ਸਰਦੂਲਗੜ੍ਹ ਮਾਨਸਾ, 5) ਸ  ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ, 6) ਮਾਸਟਰ ਕ੍ਰਿਸ਼ਨ ਸਿੰਘ ਬਠਿੰਡਾ, 7) ਮਾਸਟਰ ਜਗਸੀਰ ਸਿੰਘ ਦਿੜਬਾ, 8)  ਸ੍ਰੀ ਗੁਰਮੇਲ ਸਿੰਘ ਬੀਡੀਪੀਓ ਬਰਨਾਲਾ, 9) ਮੈਡਮ ਸਾਂਤਾ ਦੇਵੀ ਪਟਿਆਲਾ,10) ਸ਼੍ਰੀ ਪਰਮਿੰਦਰ ਸਿੰਘ ਕਲਿਆਣ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ 11) ਸ੍ਰੀ ਨਿਸ਼ਾਨ ਗਿੱਲ ਗੁਰਦਾਸਪੁਰ, 12) ਸ੍ਰੀ ਦਰਸ਼ਨ ਸਿੰਘ ਫੱਲੇਵਾਲ ਬਠਿੰਡਾ, 13) ਡਾ ਐਚ ਐਸ ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, 14) ਇਸਲਾਮ ਮੰਡੀ ਅਹਿਮਦਗੜ੍ਹ ਮਾਲੇਰਕੋਟਲਾ, 15) ਸ੍ਰੀ ਵਿਨੋਦ ਕੁਮਾਰ ਸਰਪੰਚ ਸੋਹੀਆ, 16) ਸ੍ਰੀ ਜਗਵਿੰਦਰ ਸਿੰਘ ਸਰਪੰਚ ਲੁਧਿਆਣਾ, 17) ਐਡਵੋਕੇਟ ਹਰਿੰਦਰ ਸਿੰਘ ਹੁਸ਼ਿਆਰਪੁਰ,18) ਰੋਹਿਤ ਕੁਮਾਰ ਪਪਲੂ ਗੁਰਦਾਸਪੁਰ ਅਤੇ ਸੂਬਾ ਮੀਡੀਆ ਕੋਆਰਡੀਨੇਟਰਾਂ ਵਿੱਚ 1) ਸ਼੍ਰੀ ਹਰਜੀਤ ਸਿੰਘ ਕਾਤਿਲ ਸ਼ੇਰਪੁਰ,2) ਸ੍ਰੀ ਸੁਖਵਿੰਦਰ ਸਿੰਘ ਭੰਡਾਰੀ ਬਰਨਾਲਾ, 3) ਸ੍ਰੀ ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ, 4)  ਸ੍ਰੀ ਕੁਲਵੰਤ ਸਿੰਘ ਮੋਹਾਲੀ, 5) ਸ੍ਰੀ ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ, 6) ਸ੍ਰੀ ਹਰਪਾਲ ਸਿੰਘ ਪਾਲੀ ਵਜੀਦਕੇ, 7) ਸ੍ਰੀ ਨਸੀਬ ਸਿੰਘ ਵਿਰਕ ਜਗਰਾਓਂ, 8) ਸ੍ਰੀ ਸਰਬਜੀਤ ਸਿੰਘ ਰਟੋਲਾ ਮਲੇਰਕੋਟਲਾ, 9) ਸ੍ਰੀ ਹਰਮਨ ਸਿੰਘ ਬਰਨਾਲਾ,10) ਸ਼੍ਰੀ ਨਾਮਪ੍ਰੀਤ ਸਿੰਘ ਗੋਗੀ ਰਾਏਕੋਟ,11) ਸ਼੍ਰੀ ਬਲਦੇਵ ਸਿੰਘ ਸਰਾਓ ਮੁਣਕ,12) ਸ੍ਰੀ ਬੇਅੰਤ ਸਿੰਘ ਰੋਹਟੀ ਖਾਸ ਨਾਭਾ,13) ਸ੍ਰੀ ਬਲਜੀਤ ਸਿੰਘ ਹੁਸਨਪੂਰ,14) ਮੈਡਮ ਹਰਪ੍ਰੀਤ ਕੌਰ ਸ਼ਰਮਾ ਬਰਨਾਲਾ,15) ਸ੍ਰੀ ਜਗਸੀਰ ਸਿੰਘ ਲੌਂਗੋਵਾਲ,16) ਸ੍ਰੀ ਸੁਖਵਿੰਦਰ ਸੁੱਖੀ ਛੰਨਾ,17) ਸ੍ਰੀ ਵਿਜੇ ਕੁਮਾਰ ਲੁਧਿਆਣਾ,18) ਮੈਡਮ ਮੋਨੀਕਾ ਰਾਣੀ ਲੁਧਿਆਣਾ,19) ਸ੍ਰੀ ਹਰਪਾਲ ਸਿੰਘ ਲੌਂਗੋਵਾਲ, 20) ਸ੍ਰੀ ਅਸ਼ੋਕ ਕੁਮਾਰ ਮਸਤੀ ਲਹਿਰਾਗਾਗਾ, 21) ਸ ਮਹਿੰਦਰ ਸਿੰਘ ਸਹੋਤਾ ਮੋਗਾ, 22) ਸ੍ਰੀ ਬਲਵਿੰਦਰ ਸਿੰਘ ਆਜ਼ਾਦ ਬਰਨਾਲਾ, 23) ਸ਼੍ਰੀ ਰਣਜੀਤ ਸਿੰਘ ਬਰਨਾਲਾ, 24) ਸ਼੍ਰੀ ਰਵਿੰਦਰ ਕੁਮਾਰ ਸ਼ੇਰਪੁਰ ਅਤੇ 25) ਰਾਜੇਸ਼ ਕੁਮਾਰ ਰਾਜਪੁਰਾ ਨੂੰ ਨਿਯੁਕਤ ਕੀਤਾ ਗਿਆ।ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

About Post Author

Share and Enjoy !

Shares

Leave a Reply

Your email address will not be published. Required fields are marked *