” ਦੀਵੇ ਪਿਆਰ ਦੇ “
ਮੈਂ ਬਾਲਾਂ ਦੀਵੇ ਪਿਆਰ ਦੇ
ਹਵਾ ਚੰਦਰੀ ਚਲੇ
ਬਲਣ ਨਾ ਦੇਵੇ
ਤੂੰ ਬਲ ਬਲ
ਮੇਰੇ ਦੀਵਿਆ
ਪ੍ਰਵਾਹ ਨਾ ਕਰ
ਚੰਦਰੇ ਜ਼ਮਾਨੇ ਦੀ
ਚੰਦਰੀ ਨਜ਼ਰ ਲੱਗੇ
ਮਿਰਚਾਂ
ਮੈਂ ਵਾਰਾਂਗੀ
ਸੁੱਕੀਆਂ ਤੇ ਹਰੀਆਂ ਵੀ
ਤੂੰ ਬਲ ਬਲ
ਪ੍ਰਵਾਹ ਨਾ ਕਰ ।
– ਚਰਨਜੀਤ ਕੌਰ ਬਾਠ
ਚੰਡੀਗੜ੍ਹ
ਮੈਂ ਬਾਲਾਂ ਦੀਵੇ ਪਿਆਰ ਦੇ
ਹਵਾ ਚੰਦਰੀ ਚਲੇ
ਬਲਣ ਨਾ ਦੇਵੇ
ਤੂੰ ਬਲ ਬਲ
ਮੇਰੇ ਦੀਵਿਆ
ਪ੍ਰਵਾਹ ਨਾ ਕਰ
ਚੰਦਰੇ ਜ਼ਮਾਨੇ ਦੀ
ਚੰਦਰੀ ਨਜ਼ਰ ਲੱਗੇ
ਮਿਰਚਾਂ
ਮੈਂ ਵਾਰਾਂਗੀ
ਸੁੱਕੀਆਂ ਤੇ ਹਰੀਆਂ ਵੀ
ਤੂੰ ਬਲ ਬਲ
ਪ੍ਰਵਾਹ ਨਾ ਕਰ ।
– ਚਰਨਜੀਤ ਕੌਰ ਬਾਠ
ਚੰਡੀਗੜ੍ਹ