ਮਮਦੋਟ ( ਜੋਗਿੰਦਰ ਸਿੰਘ ਭੋਲਾ ) : ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਸੋਨਾ ਸਿੰਘ ਦੇ ਹੱਕ ਵਿੱਚ ਚੌਣ ਪ੍ਰਚਾਰ ਕਰਨ ਸ ਅੰਗਰੇਜ ਸਿੰਘ ਵੜਵਾਲ ਪੰਜਾਬ ਪ੍ਰਧਾਨ ਬੀ. ਜੇ. ਐਮ. ਸੀ. , ਨਗਰ ਪੰਚਾਇਤ ਮਮਦੋਟ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਨਾਰੰਗ ਪੰਜਾਬ ਵਾਈਸ ਪ੍ਰਧਾਨ ਬੀ.ਜੇ.ਐਮ.ਸੀ. , ਜਿਲ੍ਹਾ ਪ੍ਰਧਾਨ ਭਾਜਪਾ ਸ਼ਮਸ਼ੇਰ ਸਿੰਘ ਕਾਕੜ ਆਦਿ ਵਾਰਡ ਨੰਬਰ 10 ਵਿਖੇ ਡੋਰ ਟੂ ਡੋਰ ਚੌਣ ਪਚਾਰ ਕਰਦਿਆ ਭਾਜਪਾ ਉਮੀਦਵਾਰ ਸੋਨਾ ਸਿੰਘ ਜਿਤਾਉਣ ਦੀ ਅਪੀਲ ਕੀਤੀ , ਇਸ ਚੋਣ ਦੌਰਾਨ ਵੋਟਰਾਂ ਵਿਚ ਭਾਜਪਾ ਉਮੀਦਵਾਰ ਪ੍ਰਤੀ ਵੱਡਾ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਭਗਵਾਨ ਦਾਸ ਸ਼ਰਮਾਂ ਪ੍ਰਧਾਨ ਭਾਜਪਾ ਸਰਕਲ ਮਮਦੋਟ, ਵਿਕਰਮਜੀਤ ਸਿੰਘ ਪੋਜੋਕੇ ਉਤਾੜ ਜਿਲਾ ਵਾਈਸ ਪ੍ਰਧਾਨ ਐਸ. ਸੀ. ਮੋਰਚਾ , ਅਸ਼ੋਕ ਸਹਿਗਲ ਜਿਲ੍ਹਾ ਪ੍ਰਧਾਨ ਭਾਜਪਾ ਵਪਾਰ ਸੈਂਲ ਫਿਰੋਜਪੁਰ,ਰਵੀ ਦੱਤ ਚਾਵਲਾ ਸਾਬਕਾ ਚੇਅਰਮੈਨ, ਵਿੱਕੀ ਮਦਾਨ ਪ੍ਰਧਾਨ ਵਪਾਰ ਸੈੱਲ ਮਮਦੋਟ, ਸੰਦੀਪ ਚਾਵਲਾ ਪ੍ਰਧਾਨ ਯੂਵਾ ਮੋਰਚਾ,ਕ੍ਰਿਸ਼ਨ ਵਰਮਾ ਸਿਆਸੀ ਸਕੱਤਰ ਫੌਜੀ ਅੰਗਰੇਜ ਸਿੰਘ ਵੜਵਾਲ , ,ਸਵਰਨ ਸਿੰਘ ਵੜਵਾਲ ਜੱਲੋ ਕੇ ਸਟੇਟ ਸੈਕਟਰੀ ਬੀ.ਜੇ.ਐਮ.ਸੀ. ,ਰਾਜਵਿੰਦਰ ਸਿੰਘ , ਸੁਖਵਿੰਦਰ ਸਿੰਘ, ਸਤਪਾਲ ਹਜਾਰਾ ਸਿੰਘ ਵਾਲਾ,ਅਸ਼ਵਨੀ ਨਾਰੰਗ,ਬਲਵਿੰਦਰ ਸਿੰਘ, ਬਲਵੀਰ ਸਿੰਘ,ਬਾਪੂ ਭੋਜ ਸਿੰਘ ਆਦਿ ਹਾਜ਼ਰ ਸਨ।
ਮਮਦੋਟ:ਵਾਰਡ ਨੰਬਰ 10 ਤੋ ਭਾਜਪਾ ਉਮੀਦਵਾਰ ਸੋਨਾ ਸਿੰਘ ਦੇ ਹੱਕ ਵਿੱਚ ਭਾਜਪਾ ਹੋਈ ਸਰਗਰਮ।
* ਪੰਜਾਬ ਪ੍ਰਧਾਨ ਅੰਗਰੇਜ ਸਿੰਘ ਵੜਵਾਲ, ਪੰਜਾਬ ਵਾਈਸ ਪ੍ਰਧਾਨ ਰਾਜ ਕੁਮਾਰ ਨਾਰੰਗ , ਜਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਆਦਿ ਨੇ ਡੋਰ ਟੂ ਡੋਰ ਕੀਤਾ ਚੋਣ ਪ੍ਰਚਾਰ।