ਪਟਾਕਿਆਂ ਦੀ ਫਜੂਲ ਖਰਚ ਦੀ ਬਜਾਏ ਲੋੜਵੰਦਾਂ ਦੀ ਕੀਤੀ ਜਾਵੇ ਮਦਦ :- ਝਾਂਜੀ, ਧਾਲੀਵਾਲ,ਸਮਰਾ
(ਮਨੀ ਰਸੂਲਪੁਰੀ) ਭੂੰਦੜੀ ਜਗਰਾਉਂ : ਰੋਸ਼ਨੀਆ ਦੇ ਤਿਉਹਾਰ ਦਿਵਾਲੀ ਤੇ ਨਸਿਆ ਤੇ ਪਟਾਕੇਬਾਜੀ ਦੁਆਰਾ ਕੀਤੇ ਜਾਂਦੇ ਫਜੂਲ ਖਰਚੇ ਨੂੰ ਰੋਕਣ ਲਈ ਵੱਖ ਵੱਖ ਸ਼ਖਸੀਅਤਾਂ ਵੱਲੋਂ ਵਿਚਾਰ ਪੇਸ ਕੀਤੇ ਗਏ ਹਨ ਸਾਬਕਾ ਚੇਅਰਮੈਨ ਸ੍ਰੀ ਰਜੀਵ ਝਾਂਜੀ ਨੇ ਸਮੂਹ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਨੂੰ ਪਰਉਪਕਾਰ ਦਿਵਸ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੋ ਕਿ ਸਮੇਂ ਦੌਰਾਨ ਜਦੋਂ ਤੱਤ ਦੀ ਮੰਗਾਈ ਤੋਂ ਤੰਗ ਆਮ ਆਦਮੀ ਦੇ ਭਗਤ ਦੀ ਰੋਟੀ ਤੋਂ ਬੀ ਆਵਾਜਾਰ ਹੋ ਚੁੱਕਾ ਹੈ ਅਜਿਹੇ ਸਮੇਂ ਪਟਾਕਿਆਂ ਤੇ ਨਸ਼ਿਆਂ ਦੀ ਵਰਤੋਂ ਲਈ ਪੈਸਾ ਖਰਚਣ ਨਾਲੋਂ ਲੋੜਵੰਦ ਵਿਅਕਤੀਆਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਲੋੜਵੰਦ ਮਾਨਵਤਾ ਦੀ ਮਦਦ ਹੋ ਸਕੇ ਅੱਗੇ ਐਨਆਰਆਈ ਰਾਜ ਧਾਲੀਵਾਲ ਯੂਐਸਏ ਨੇ ਬੀ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਵਾਤਾਵਰਨ ਵਿੱਚ ਆਈ ਹੋਦ ਦਰਜੇ ਦੀ ਮਲੀ ਨਤਾ ਨੂੰ ਰੋਕਣ ਲਈ ਜਿੱਥੇ ਅੱਜ ਕਿਸਾਨ ਵਰਗ ਨੂੰ ਫਸਲਾਂ ਦੀ ਰਹਿਦ ਖੂੰਦ ਨੂੰ ਅੱਗ ਲਗਾਉਣ ਤੋਂ ਸਖਤੀ ਨਾਲ ਰੋਕਿਆ ਜਾ ਰਿਹਾ ਹੈ ਉੱਥੇ ਅਸੀਂ ਕਰੋੜਾਂ ਰੁਪਏ ਦੀ ਲਾਗਤ ਦੇ ਪਟਾਕੇ ਚਲਾ ਕੇ ਵਾਤਾਵਰਣ ਨੂੰ ਹੋਰ ਦੁਸਟ ਕਰਨ ਲੱਗੇ ਹਾਂ ਜਦਕਿ ਚਾਹੀਦਾ ਤਾਂ ਇਹ ਹੈ ਕਿ ਸਾਨੂੰ ਦਿਵਾਲੀ ਅਜਿਹੇ ਪਵਿੱਤਰ ਤਿਉਹਾਰ ਦੇ ਦਿਨ ਤੇ ਬਿਰਧ ਆਸਰਾਮਾ ਤੇ ਜਤੀ ਯਤੀਮਖਾਨਿਆ ਅੰਦਰ ਰਹਿ ਰਹੇ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਅੱਗੇ ਕਿਹਾ ਕਿ ਦਿਵਾਲੀ ਨੂੰ ਸਹੀ ਅਰਥਾਂ ਵਿੱਚ ਰੋਸਨੀ ਦੇ ਤਿਹਾਰ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ ਤਾਂ ਪਤਵਾਰ ਦੀ ਸੁੱਧਤਾ ਲਈ ਪਟਾਕੇ ਚਲਾਉਣ ਤੋਂ ਗ਼ੁਰੇਜ਼ ਕਰਨ ਦੀ ਲੋੜ ਹੈ ਤਾਂ ਜੋ ਮਨੁੱਖਤਾ ਪਟਾਕਿਆਂ ਤੋਂ ਨਿਕਲਣ ਵਾਲੇ ਜਹਰੀਲੇ ਧੂਏ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਐ ਅੱਗੇ ਐਨ ਆਰ ਆਈ ਦਲਜਿੰਦਰ ਸਿੰਘ ਸਮਰਾ ਨੇ ਕਿਹਾ ਕਿ ਦਿਵਾਲੀ ਸਰਬ ਸਾਂਝਾ ਤਿਉਹਾਰ ਹੈ ਪ੍ਰੰਤੂ ਕੁਝ ਲਾਲਚੀ ਤੇ ਸਵਾਰਥੀ ਕਿਸਮ ਦੇ ਦੁਕਾਨਦਾਰ ਅਤੇ ਲੋਕ ਇਸ ਇਸ ਮੌਕੇ ਦਾ ਆਰਥਿਕ ਲਾਹਾ ਲੈਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਝਿਜਕਦੇ ਇਸ ਲਈ ਮਿਲਾਵਟ ਕਰਕੇ ਬਣਾਈਆਂ ਮਠਿਆਈਆਂ ਵਿਰੁੱਧ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅੱਗੇ ਦਲਜਿੰਦਰ ਸਿੰਘ ਸਮਰਾ ਨੇ ਕਿਹਾ ਕਿ ਕੋਈ ਵੀ ਤਿਉਹਾਰ ਹੋਵੇ ਉਹ ਦੇਸ ਦੇ ਸੱਭਿਆਚਾਰ ਦੀ ਪਛਾਣ ਕਰਾਉਂਦਾ ਹੈ ਖੁਸ਼ੀਆਂ ਦੇ ਪਲ ਸਾਂਝੇ ਕਰਨ ਲਈ ਪਰੰਪਰਾ ਨੂੰ ਕਾਇਮ ਰੱਖਣ ਲਈ ਤਿਉਹਾਰ ਦਾ ਸਹਾਰਾ ਜਰੂਰੀ ਹੈ ਅਫਸੋਸ ਹੈ ਕਿ ਕੁਝ ਲੋਕ ਆਪਣੇ ਨਿਜੀ ਸਵਾਰਥ ਖਾਤਰ ਦਿਵਾਲੀ ਵਰਗੇ ਪਵਿੱਤਰ ਤਿਉਹਾਰ ਦੀ ਮਰਿਆਦਾ ਨੂੰ ਭੰਗ ਕਰ ਰਹੇ ਹਨ ਅੱਜ ਪ੍ਰੰਪਰਾਵਾਂ ਨਾਲ ਜੁੜੇ ਤਿਉਹਾਰ ਦਿਵਾਲੀ ਮੌਕੇ ਕਰਾ ਕੇ ਅਤੇ ਘਰਾਂ ਦੇ ਬਨੇਰਿਆਂ ਤੇ ਸਜਾਏ ਜਾਂਦੇ ਦੀਵੇ ਭਾਵੇਂ ਸਾਡੇ ਮਨਾਂ ਅੰਦਰ ਏਕਤਾ ਦੀ ਜੋਤ ਜਗਾ ਕੇ ਅੰਨਿਆ ਅੱਤਿਆਚਾਰ ਅੰਧਕਾਰ ਆਦਿ ਸਮਾਜਿਕ ਬੁਰਾਈਆਂ ਨਾਲ ਲੜਨ ਦੀ ਪ੍ਰੇਰਨਾ ਦਿੰਦੇ ਹੋਏ ਮਨਾ ਦਰਲਾ ਹਨੇਰਾ ਦੂਰ ਕਰਦੇ ਹਨ ਪਰ ਅੱਜ ਇਸ ਮੌਕੇ ਮਨੁੱਖਤਾ ਦੇ ਮਨਾ ਅੰਦਰਲੇ ਅਤੇ ਚੰਗੇ ਸੋਚ ਦੇ ਬੁਝ ਰਹੇ ਦੀਵਿਆਂ ਨੂੰ ਜਗਾਉਣ ਦੀ ਮੁੱਖ ਲੋੜ ਹੈ ਅਜਿਹੇ ਸਮੇਂ ਸਾਨੂੰ ਲਛਮੀ ਪੂਜਾ ਕਰਨ ਲਈ ਮਨੁੱਖਤਾ ਦੀ ਜਨਮਦਾਤੀ ਲੜਕੀਆਂ ਨੂੰ ਸਮਾਜ ਅੰਦਰ ਅੱਖ ਖੋਲਣ ਦਾ ਮੌਕਾ ਦੇਣ ਲਈ ਦ੍ਰਿੜ ਸੰਕਲਪ ਲੈਣਾ ਚਾਹੀਦਾ ਹੈ|