ਹਠੂਰ ( ਕੌਸ਼ਲ ਮੱਲ੍ਹਾ ): ਬਹੁਮੰਤਵੀਂ ਸਭਾ ਦੀ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਜਸਵੀਰ ਸਿੰਘ ਬਾਸੀ, ਜਗਦੇਵ ਸਿੰਘ ਜੱਗਾ ਬਾਸੀ,ਕੁਲਵੰਤ ਸਿੰਘ ਬਾਸੀ,ਤੇਜਿੰਦਰ ਸਿੰਘ ਹੰਸਰਾ,ਗੁਰਜੀਤ ਸਿੰਘ ਹੀਰ,ਕਲਵਿੰਦਰ ਸਿੰਘ ਕਾਕੂਹੰਸਰਾ,ਸੁਖਚੈਨ ਸਿੰਘ ਸਮਰਾ,ਜਗਦੇਵ ਸਿੰਘ ਸਮਰਾ,ਕਲਦੀਪ ਸਿੰਘ ਕੀਪਾ,ਪ੍ਰੀਤਮ ਕੌਰ, ਹਰਬੰਸ ਕੌਰ ਮੈੰਬਰ ਚੁਣੇ ਗਏ। ਇਸ ਮੌਂਕੇ ਸਰਪੰਚ ਮਨਦੀਪ ਸਿੰਘ ਗੁਗ,ਭਾਰਤੀ ਕਿਸਾਨ ਯੂਨੀਅਨ ਡਕੌਦਾ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਸੂਬੇਦਾਰ ਕਮਲਜੀਤ ਸਿੰਘ ਪੀ ਏ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ,ਸਾਬਕਾ ਸਰਪੰਚ ਅਮਰਜੀਤ ਸਿੰਘ ਹੰਸਰਾ, ਸਾਬਕਾ ਪ੍ਰਧਾਨ ਰਘਬੀਰ ਸਿੰਘ ਬਾਸੀ,ਚਮਕੌਰ ਸਿੰਘ ਸਿੰਘ ਗਿੱਲ, ਹਰਭਜਨ ਸਿੰਘ ਭਜਾ,ਸੁਖਵਿੰਦਰ ਸਿੰਘ ਪੰਚ, ਗੋਪੀ ਹੰਸਰਾ,ਸੁਖਦੇਵ ਸਿੰਘ ਬਾਸੀ,ਕੈਪਟਨ ਬਹਾਦਰ ਸਿੰਘ, ਕਰਨੈਲ ਸਿੰਘ ਹੰਸਰਾ,ਭਗਵਾਨ ਸਿੰਘ ਪੰਚ, ਗੁਰਮੁੱਖ ਸਿੰਘ ਪੰਚ,ਪਰਮਜੀਤ ਸਿੰਘ ਪੰਮਾ ਪੰਚ, ਪ੍ਰਗਟ ਸਿੰਘ ਪੰਚ, ਸੀਪਾ ਬਾਸੀ, ਬਲਵਿੰਦਰ ਸਿੰਘ ਪ੍ਰਧਾਨ ਕਲਗੀਧਰ ਸਪੋਰਟਸ ਕਲੱਬ, ਜੰਟਾ ਹੰਸਰਾ,ਮਨੀ ਬਾਸੀ,ਚਰਨਜੀਤ ਸਿੰਘ ਬਾਸੀ, ਰਣਜੀਤ ਸਿੰਘ ਗਰੇਵਾਲ, ਮੀਤਾ ਸਰਪੰਚ, ਮਿੱਠੂ ਹੰਸਰਾ,ਡਾਕਟਰ ਰਜਿੰਦਰ ਸਿੰਘ ਬਾਸੀ ,ਰਾਜੀ ਹੰਸਰਾ, ਹਰਵਿੰਦਰ ਸਿੰਘ ਬਾਸੀ,ਭੋਲੂ ਬਾਸੀ ਨੇ ਜੇਤੂ ਮੈੰਬਰਾ ਨੂੰ ਵਧਾਈ ਦਿੱਤੀ।