ਹਠੂਰ(ਕੌਸ਼ਲ ਮੱਲ੍ਹਾ ): ਅੱਜ ਭਾਰਤ ਅਜ਼ਾਦ ਕਰਾਂਤੀਕਾਰੀ ਦਲ ਰਜਿ ਭਾਰਤ ਦੀ ਮੀਟਿੰਗ ਸੰਗਠਨ ਮੁਖੀ ਵੀਰ ਪਰਤਾਪ ਸਿੰਘ ਦੀ ਅਗਵਾਈ ਵਿੱਚ ਦਿਸ਼ਾ ਨਿਰਦੇਸ਼ਾ ਡਾਕਟਰ ਚਾਨਣ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਪੰਜਾਬ ਯੂਥ ਜਨਰਲ ਸਕੱਤਰ ਸੁੱਖ ਕਰਨ ਵੀਰ ਸਿੰਘ ਅਤੇ ਜਸਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਸ਼੍ਰੀ ਹਰਸ਼ ਖਿਪਲ ਨੂੰ ਜ਼ਿਲਾ ਪ੍ਰਧਾਨ ਮੋਗਾ ਸ਼ਹਿਰੀ ਨਿਯੁਕਤ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ 17 ਸ਼ਹਿਰ ਮੋਗਾ ਦੇ ਅਜੇ ਕੁਮਾਰ ਉਰਫ ਰਿੰਕੂ ਨੂੰ ਵਾਰਡ ਪ੍ਰਧਾਨ ਅਤੇ ਭਗਵਾਨ ਦਾਸ ਨੂੰ ਵਾਰਡ ਨੂੰ 17,ਦਾ ਜਨਰਲ ਸਕੱਤਰ ਅਤੇ ਵਾਰਡ ਨੂੰ 22 ਸ਼ਹਿਰ ਮੋਗਾ ਦੇ ਅਜੇ ਕੁਮਾਰ ਅੱਜੂ ਨੂੰ ਵਾਰਡ ਨੰਬਰ 22 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਨਵੇਂ ਬਣੇ ਮੈਂਬਰਾ ਨੇ ਵਿਸ਼ਵਾਸ ਦਵਾਇਆ ਕਿ ਸੰਗਠਨ ਪ੍ਰਤੀ ਮੇਹਨਤ ਕਰਕੇ ਜਥੇਬੰਦੀ ਨੂੰ ਹੋਰ ਵਧਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ ਇਸ ਮੌਕੇ ਵੀਰ ਪਰਤਾਪ ਨੇ ਸਾਰੇ ਨਵੇਂ ਬਣੇ ਅਹੁਦੇਦਾਰ ਦਾ ਧੰਨਵਾਦ ਕੀਤਾ ।