ਦੁੱਖ ਦਾ ਪ੍ਰਗਟਾਵਾ

Share and Enjoy !

Shares
             
ਲੌਂਗੋਵਾਲ (ਜਗਸੀਰ ਸਿੰਘ ): ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਸਾਬਕਾ ਆਗੂ ਸ੍ਰੀ ਲਖਪਤ ਰਾਏ ਦੇ ਧਰਮ ਪਤਨੀ ਤੇ ਸ੍ਰੀ ਪ੍ਰਮੋਦ ਕੁਮਾਰ ਚੰਡੀਗੜ੍ਹ, ਮਾਸਟਰ ਅਵਨੀਸ਼ ਕੁਮਾਰ ਅਤੇ ਰਾਜ ਕੁਮਾਰ ਰਾਜੂ ਦੇ ਪੂਜਨੀਕ ਮਾਤਾ ਸ਼੍ਰੀਮਤੀ ਸੁਰੇਸ਼ ਰਾਣੀ ਦਾ ਪਿਛਲੇ ਦਿਨੀ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਇਸ ਸੋਗ ਦੀ ਘੜੀ ਵਿੱਚ
ਪੰਜਾਬ ਦੇ ਕੈਬਨਿਟ ਮੰਤਰੀ ਤੇ ਆਪ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਦੇ ਸੂਬਾ ਜਨਰਲ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ, ਬੀਜੇਪੀ ਦੇ ਸੀਨੀਅਰ ਆਗੂ ਹਰਮਨ ਬਾਜਵਾ, ਭਾਰਤੀ ਜਨਤਾ ਪਾਰਟੀ ਦੇ ਬਜੁਰਗ ਆਗੂ ਸਤਵੰਤ ਸਿੰਘ ਪੂਨੀਆ, ਸੀਨੀਅਰ ਬੀਜੇਪੀ ਆਗੂ ਅਮਨਦੀਪ ਸਿੰਘ ਪੂਨੀਆਂ, ਸਲਾਇਟ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ, ਜਿਲ੍ਹਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ,ਐਨਐਚਪੀਸੀ ਦੇ ਡਾਇਰੈਕਟਰ ਸ੍ਰੀ ਅਮਿਤ ਕਾਂਸਲ ਆਪ ਦੇ ਸੀਨੀਅਰ ਆਗੂ ਸਰਪੰਚ ਬਲਵਿੰਦਰ ਸਿੰਘ ਢਿੱਲੋ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ,ਅਕਾਲੀ ਆਗੂ ਬਲਦੇਵ ਸਿੰਘ ਮਾਨ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਆਪ ਦੇ ਸੀਨੀਅਰ ਆਗੂ ਕਮਲ ਬਰਾੜ, ਨਗਰ ਕੌਂਸਲ ਦੇ ਮੀਤ ਪ੍ਰਧਾਨ ਸ. ਰਣਜੀਤ ਸਿੰਘ ਸਿੱਧੂ, ਕੌਂਸਲਰ ਸ੍ਰੀਮਤੀ ਰੀਤੂ ਗੋਇਲ, ਭਾਜਪਾ ਆਗੂ ਵਿਜੈ ਕੁਮਾਰ ਗੋਇਲ, ਸਮਾਜ ਸੇਵਕ ਅਸ਼ੋਕ ਕੁਮਾਰ ਬਬਲੀ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ,ਕੌਂਸਲਰ ਬੀਬੀ ਨਸੀਬ ਕੌਰ ਚੋਟੀਆਂ, ਗੁਰਮੀਤ ਸਿੰਘ ਲੱਲੀ ਕੌਸ਼ਲਰ, ਬਲਵਿੰਦਰ ਸਿੰਘ ਸਿੱਧੂ, ਕੌਂਸਲਰ,ਸ੍ਰੀਮਤੀ ਰੀਨਾ ਰਾਣੀ ਕੌਂਸਲਰ, ਜਸਪ੍ਰੀਤ ਕੌਰ ਕੌਂਸਲਰ, ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ,ਬਲਜਿੰਦਰ ਕੌਰ ਕੌਂਸਲਰ ਗੁਰਮੀਤ ਸਿੰਘ ਫੌਜੀ ਕੌਂਸਲਰ,ਸ਼ੁਕਰਪਾਲ ਸਿੰਘ ਕੌਂਸਲਰ, ਬੀਜੇਪੀ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ, ਭਾਜਪਾ ਦੇ ਨੌਜਵਾਨ ਆਗੂ ਬਬਲੂ ਸਿੰਗਲਾ,ਆਪ ਦੇ ਸੀਨੀਅਰ ਆਗੂ ਰਾਜ ਸਿੰਘ ਰਾਜੂ, ਸਮਾਜ ਸੇਵਕ ਮਨੀਸ਼ ਕੁਮਾਰ ਮੋਨਾ, ਬਲਵੰਤ ਸਿੰਘ ਗੁੰਮਟੀ ਵਾਲਾ, ਸਮਾਜ ਸੇਵਕ ਸ਼ਿਸਨਪਾਲ ਗਰਗ, ਸਮਾਜ ਸੇਵਕ ਬੰਟੀ ਮਾਨ, ਨੌਜਵਾਨ ਆਗੂ ਯਾਦਵਿੰਦਰ ਸਿੰਘ ਵਿੱਕੀ,ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਮੰਗੂ ਰਾਮ ,ਪਾਲੀ ਰਾਮ ਭੱਠੇ ਵਾਲਾ ਪੰਡਿਤ ਹਰਸ ਕੋਸਲ, ਸਰਪੰਚ ਪਰਮਜੀਤ ਸਿੰਘ ਦੁੱਲਟ, ਮਾਸਟਰ ਨਰਿੰਦਰ ਸ਼ਰਮਾ,ਪ੍ਰਧਾਨ ਗੁਰਜੰਟ ਸਿੰਘ ਦੁਲਟ,ਮਦਨ ਲਾਲ ਚੌਧਰੀ, ਅੰਮ੍ਰਿਤਪਾਲ ਸਿੰਗਲਾ, ਬੁੱਧ ਰਾਮ ਗਰਗ, ਪਿੰਡ ਮੰਡੇਰ ਖੁਰਦ ਦੇ ਸਾਬਕਾ ਸਰਪੰਚ ਗੁਰਬਖਸ਼ੀਸ਼ ਸਿੰਘ,ਸਰਪੰਚ ਕਾਲਾ ਭੁੱਲਰ, ਸਾਬਕਾ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਪਿੰਡੀ ਕੇਹਰ ਸਿੰਘ ਵਾਲਾ, ਸਰਪੰਚ ਸਤੀਪੁਰਾ ਸੁਖਵਿੰਦਰ ਸਿੰਘ ਚਹਿਲ,ਆਪ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ ਸਮਾਜ ਸੇਵਕ ਜੱਗੀ ਗਿੱਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਬਬਲਾ, ਨੌਜਵਾਨ ਕਿਸਾਨ ਆਗੂ ਲਖਵਿੰਦਰ ਸਿੰਘ ਭਾਲ, ਡੈਮੋਕਰੈਟਿਕ ਹਿਊਮਨ ਪਾਵਰ ਆਰਗੀਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕੁਲਦੀਪ ਸ਼ਰਮਾ,ਸੂਬਾ ਮੀਤ ਪ੍ਰਧਾਨ ਤਰਨਪ੍ਰੀਤ ਸਿੰਘ ਬਲਿੰਗ,ਬਸਪਾ ਦੇ ਨੌਜਵਾਨ ਆਗੂ ਕਸ਼ਮੀਰ ਸਿੰਘ,ਡਾ.ਰਾਜਿੰਦਰ ਸਿੰਘ ਠੀਕਰੀਵਾਲਾ, ਲਾਲਾ ਕਿਣਕ ਲਾਲ,ਚਮਕੌਰ ਸਿੰਘ ਪੀਏ, ਬਾਲਕ੍ਰਿਸ਼ਨ, ਸ੍ਰੀ ਭੀਮ ਸੈਨ, ਆਪ ਨੇਤਾ ਨੀਟੂ ਸ਼ਰਮਾ, ਜਥੇਦਾਰ ਸੁਰਜੀਤ ਸਿੰਘ ਦੁੱਲਟ, ਸਰਪੰਚ ਬੁੱਧ ਸਿੰਘ ਧਾਲੀਵਾਲ, ਸਾਬਕਾ ਸਰਪੰਚ ਹੈਪੀ ਮੰਡੇਰ, ਸ਼੍ਰੋਮਣੀ ਅਕਾਲੀ ਦਲ ਫਤਿਹ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ, ਸਮਾਜ ਸੇਵੀ ਕਾਲਾ ਮਿੱਤਲ, ਸਮਾਜ ਸੇਵਕ ਸੰਜੇ ਪਾਲ਼, ਨੌਜਵਾਨ ਆਗੂ ਸੁਮਿਤ ਮੰਗਲਾ, ਤਰਕਸੀਲ ਆਗੂ ਕਮਲਜੀਤ ਵਿੱਕੀ ,ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਲੌਂਗੋਵਾਲ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਸੁਰੇਸ਼ ਰਾਣੀ ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ 19 ਜਨਵਰੀ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਬਡਬਰ ਰੋਡ ਨੇੜੇ ਪੁਲਿਸ ਸਟੇਸ਼ਨ ਲੌਂਗੋਵਾਲ ਵਿਖੇ ਹੋਣਗੇ।

About Post Author

Share and Enjoy !

Shares

Leave a Reply

Your email address will not be published. Required fields are marked *